ਬਠਿੰਡਾ ਦੇ ਨੌਜਵਾਨਾਂ ਨੇ ਚਮਕਾਇਆ ਪੰਜਾਬ ਦਾ ਨਾਮ

ਬਠਿੰਡਾ ਦੇ ਹਾਊਸਫੈਡ ਕਲੋਨੀ ਦੇ ਦੋ ਨੌਜਵਾਨਾਂ ਨੇ ਭਾਰਤੀ ਫੌਜ ਵਿਚ ਅਫ਼ਸਰ ਬਣ ਕੇ ਬਠਿੰਡੇ ਤੇ ਸਮੂਚੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਦੋਨੋਂ ਨੌਜਵਾਨ ਇੱਕੋ ਹੀ ਕੋਲਨੀ ਦੇ ਰਹਿਣ ਵਾਲੇ ਹਨ ਅਤੇ ਦੋਨੋਂ ਹੀ ਪੱਕੇ ਦੋਸਤ ਹਨ। ਦੋਨਾਂ ਦੇ ਲੈਫਟੀਨੈਂਟ...