ਸ਼ਿਬੂ ਸੋਰੇਨ ਦਾ ਰਾਜਨੀਤਿਕ ਸਫ਼ਰ: ਆਦਿਵਾਸੀਆਂ ਦੇ ਅਧਿਕਾਰਾਂ ਤੋਂ ਲੈ ਕੇ CM ਤੱਕ

ਉਨ੍ਹਾਂ ਨੇ ਆਪਣੀ ਰਾਜਨੀਤਿਕ ਯਾਤਰਾ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਸ਼ੁਰੂ ਕੀਤੀ, ਅਤੇ ਆਖ਼ਰੀ ਸਾਹ ਤੱਕ ਝਾਰਖੰਡ ਦੀ ਰਾਜਨੀਤੀ ਵਿੱਚ ਇੱਕ ਅਹਿਮ ਸ਼ਖ਼ਸੀਅਤ ਬਣੇ ਰਹੇ।