ਅਮਰੀਕਾ ਵਾਲਿਆਂ ਦੇ ਸੁਪਨੇ ਟੁੱਟੇ, ਨਹੀਂ ਮਿਲਣਗੇ 5-5 ਹਜ਼ਾਰ ਡਾਲਰ

ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਹਰ ਪਰਵਾਰ ਨੂੰ ਪੰਜ-ਪੰਜ ਹਜ਼ਾਰ ਡਾਲਰ ਦੇਣ ਬਾਰੇ ਦਿਖਾਏ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ।