ਸ਼ਾਨਨ ਪ੍ਰੋਜੈਕਟ 'ਤੇ ਪੰਜਾਬ-ਹਿਮਾਚਲ ਵਿਚਕਾਰ ਫਿਰ ਛਿੜੀ ਜੰਗ

– ਹਿਮਾਚਲ ਦਾ ਕਹਿਣਾ ਹੈ ਕਿ ਲੀਜ਼ ਮੁੱਕਣ ਦੇ ਬਾਅਦ ਉਹਨਾਂ ਨੂੰ ਇਸ ਪ੍ਰੋਜੈਕਟ ਦਾ ਸੰਚਾਲਨ ਹੱਥ ਵਿੱਚ ਲੈਣ ਦਾ ਅਧਿਕਾਰ ਹੈ।