ਸ਼ੰਭੂ ਬਾਰਡਰ ਬੰਦ ਹੋਣ ਕਾਰਨ ਪਿੰਡਾਂ 'ਚੋਂ ਲੰਘਣ 'ਤੇ ਦੇਣਾ ਪੈ ਰਿਹੈ ਹਰਜਾਨਾ

ਅੰਬਾਲਾ : ਪੰਜਾਬ ਦੇ ਸ਼ੰਭੂ ਬਾਰਡਰ ਨੇੜੇ ਇੱਕ ਪਿੰਡ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਕੁਝ ਲੋਕ ਜ਼ਮੀਨ ਅਤੇ ਸੜਕ 'ਤੇ ਮਿੱਟੀ ਪਾਉਣ ਦੇ ਨਾਂ 'ਤੇ ਰਾਹਗੀਰਾਂ ਤੋਂ ਪ੍ਰਤੀ ਵਾਹਨ 100 ਰੁਪਏ ਲੈ ਰਹੇ ਹਨ। ਕਾਰ ਚਾਲਕ ਨੇ ਲੋਕਾਂ ਤੋਂ...