''ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦਾ ਏਜੰਡਾ ਦੱਸਣ ਦੀ ਖੇਚਲ ਕਰਨ ਧਾਮੀ''

ਸੱਦੀ ਮੀਟਿੰਗ ਦਾ ਅਸਲ ਏਜੰਡਾ ਸਮੂਹ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਮੀਟਿੰਗ ਤੋ ਘੱਟੋ ਘੱਟ 48 ਘੰਟੇ ਪਹਿਲਾਂ ਤਾਂ ਜਾਰੀ ਕੀਤਾ ਜਾਵੇ, ਇਸ ਦੀ ਉਚੇਚੇ ਤੌਰ ਤੇ ਮੰਗ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਵਲੋ ਕੀਤੀ ਗਈ ਹੈ। ਉਹਨਾਂ ਮੰਗ...