Operation Blue Star ਦੀ 40ਵੀਂ ਬਰਸੀ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਨੇ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਆਦੇਸ਼

ਇਤਿਹਾਸ ਹਮੇਸ਼ਾ ਖੁਦ ਆਵਾਜ਼ ਲਗਾ ਕੇ ਆਉਣ ਵਾਲੀਆਂ ਪੀੜੀਆ ਦੇ ਮਨਾਂ ਅੰਦਰ ਵੱਖਰੀ ਪ੍ਰਵਿਰਤੀ ਪੈਦਾ ਕਰਦਾ ਹੈ। 1 ਜੂਨ 1984 ਤੋਂ 6 ਜੂਨ 1984 ਦਾ ਸਮਾਂ ਸਿੱਖ ਕੌਮ ਦੀਆਂ ਸਮਿਰਤੀਆਂ ਵਿਚੋਂ ਨਹੀਂ ਨਿਕਲ ਸਕਦਾ। ਸ਼ਹੀਦੀ ਹਫ਼ਤੇ ਨੂੰ ਲੈ ਕੇ ਪੰਜ ਸਿੱਖ...