ਸੈਕਸ਼ੁਅਲ ਅਸਾਲਟ ਮਾਮਲੇ ’ਚ ਸਾਊਥ ਏਸ਼ੀਅਨ ਦੀ ਭਾਲ ਕਰ ਰਹੀ ਪੀਲ ਪੁਲਿਸ

ਬਰੈਂਪਟਨ ਵਿਖੇ ਇਕ ਬੇਹੁਦਾ ਹਰਕਤ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ।