ਸਲਮਾਨ ਖ਼ਾਨ ਦੇ ਸੈੱਟ 'ਤੇ ਜਾਣ ਤੋਂ ਰੋਕਿਆ ਤਾਂ ਲਾਰੈਂਸ ਦੇ ਨਾਂ ਦੀ ਦਿੱਤੀ ਧਮਕੀ

ਦਰਅਸਲ, ਇੱਕ ਜੂਨੀਅਰ ਕਲਾਕਾਰ ਸ਼ਰਮਾ ਨੂੰ ਮਹਿਮ ਪੁਲਿਸ ਨੇ ਫੜ ਲਿਆ ਹੈ ਅਤੇ ਸ਼ਿਵਾਜੀ ਪਾਰਕ ਪੁਲਿਸ ਸਟੇਸ਼ਨ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦੋਂ ਸਲਮਾਨ ਸੈੱਟ 'ਤੇ ਸ਼ੂਟਿੰਗ ਕਰ