ਕੈਨੇਡਾ ਦੇ ਸਭ ਤੋਂ ਖ਼ਤਰਨਾਕ ਵਿਅਕਤੀ ਨੇ ਤੋੜਿਆ ਦਮ, ਜਾਣੋ ਕੀ ਵਾਪਰਿਆ ਭਾਣਾ

49 ਔਰਤਾਂ ਦੇ ਕਤਲ ਮਗਰੋਂ ਲਾਸ਼ਾਂ ਆਪਣੇ ਸੂਰਾਂ ਨੂੰ ਖਵਾਉਣ ਵਾਲੇ ਕੈਨੇਡਾ ਦੇ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਰੌਬਰਟ ਪਿਕਟਨ ਦੀ ਹਸਪਤਾਲ ਵਿਚ ਮੌਤ ਹੋ ਗਈ। 74 ਸਾਲ ਦਾ ਰੌਬਰਟ ਪਿਕਟਨ ਕਿਊਬੈਕ ਦੀ ਜੇਲ ਵਿਚ ਬੰਦ ਸੀ ਜਿਥੇ ਬੀਤੀ 19 ਮਈ ਨੂੰ ਇਕ...