ਅਰਮਾਨ ਮਲਿਕ ਨੂੰ ਤਲਾਕ ਦੇਵੇਗੀ ਪਾਇਲ ਮਲਿਕ ! ਜਾਣੋ ਪੂਰੀ ਖਬਰ

ਪਾਇਲ ਮਲਿਕ ਨੂੰ ਆਨਲਾਈਨ ਪਲੈਟਫੋਰਮਾਂ ਤੋਂ ਮਿਲ ਰਹੀ ਨਫ਼ਰਤ ਤੋਂ ਨਿਰਾਸ਼ ਹੋ ਕੇ ਯੂਟਿਊਬਰ ਅਰਮਾਨ ਮਲਿਕ ਨੂੰ ਤਲਾਕ ਦੇਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ।