Toronto'ਚ ਜ਼ਮਾਨਤ 'ਤੇ ਬਾਹਰ ਆਏ ਪੰਜਾਬੀ ਨੇ ਫਿਰ ਚਾੜ੍ਹਤਾ ਚੰਨ, Arrested Again

42 ਸਾਲਾ ਨਿਰਮਲ ਸਿੰਘ ਸਾਲ 2017 ਤੋਂ ਬਾਅਦ 35 ਤੋਂ ਵੱਧ ਦੋਸ਼ਾਂ ਦਾ ਕਰ ਰਿਹਾ ਸਾਹਮਣਾ, ਓਨਟਾਰੀਓ ਕੋਰਟ ਆਫ਼ ਜਸਟਿਸ 'ਚ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਹੋਇਆ ਨਿਰਮਲ ਸਿੰਘ