1 Sept 2024 5:39 PM IST
ਲੰਡਨ : ਪੱਛਮੀ ਸੱਭਿਆਚਾਰ ਵਿੱਚ ਖੁੱਲ੍ਹੇ ਵਿਚਾਰਾਂ ਕਾਰਨ ਕਈ ਵਾਰ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹਨ। ਇਕ ਔਰਤ ਨੇ ਪਿਛਲੇ ਸਾਲ ਆਪਣੇ ਆਪ ਨਾਲ ਵਿਆਹ ਕਰਵਾ ਲਿਆ, ਜਿਸ ਕਾਰਨ ਲੋਕ ਹੈਰਾਨ ਰਹਿ ਗਏ। ਹੁਣ ਖਬਰ ਆਈ ਹੈ ਕਿ ਉਸ ਨੇ ਤਲਾਕ ਲੈ ਲਿਆ...