ਇਸਰੋ ਨੇ ਪੁਲਾੜ ਵਿੱਚ ਕੀਤਾ ਨਵਾਂ ਚਮਤਕਾਰ

CROPS ਮਾਡਿਊਲ: ਇਹ ਪ੍ਰਯੋਗ ਵਿਗਿਆਨਕ ਤਰੀਕਿਆਂ ਨਾਲ ਅਡਵਾਂਸਡ "ਕੰਪੈਕਟ ਰਿਸਰਚ ਮਾਡਿਊਲ ਫਾਰ ਔਰਬਿਟਲ ਪਲਾਂਟ ਸਟੱਡੀਜ਼" (CROPS) ਤਹਿਤ ਕੀਤਾ ਗਿਆ।