ਬਾਬਾ ਚੈਤਨਿਆਨੰਦ ਸਰਸਵਤੀ ਦੇ ਮੋਬਾਈਲ ਫੋਨ ਨੇ ਖੋਲ੍ਹੇ ਭੇਤ

ਪਟਿਆਲਾ ਹਾਊਸ ਕੋਰਟ ਵੱਲੋਂ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜੇ ਗਏ ਇਸ ਬਾਬਾ ਨੇ ਆਪਣੀ ਹਿਰਾਸਤ ਦੇ ਪਹਿਲੇ ਦਿਨ ਹੀ ਫਲਾਂ ਦੀ ਮੰਗ ਕੀਤੀ ਸੀ।