ਭਾਰਤ–ਨੇਪਾਲ ਬਾਰਡਰ ਕੀਤੇ ਬੰਦ, ਵੇਖੋ – ਕਿਉਂ ਕੀਤੀ ਗਈ ਇਹ ਕਾਰਵਾਈ

ਭਾਰਤ ਨਾਲ਼ ਲੱਗਦੇ ਬਾਰਡਰ ਨੂੰ ਅਗਲੇ 72 ਘੰਟਿਆਂ ਲਈ ਸੀਲ ਕਰ ਦਿੱਤਾ ਗਿਆ ਹੈ। ਦਰਅਸਲ, ਵੀਰਵਾਰ, 5 ਮਾਰਚ ਨੂੰ ਚੋਣਾਂ ਹੋਣੀਆਂ ਤੈਅ ਹਨ, ਇਸੇ ਲਈ ਨੇਪਾਲ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਭਾਰਤ ਨਾਲ਼ ਲੱਗਦੀਆਂ ਸਾਰੀਆਂ ਸਰਹੱਦੀ ਚੌਕੀਆਂ ਤੇ...