SGPC ਦਫ਼ਤਰ ਵਿੱਚ ਹੁਣ ਨਹੀਂ ਚੱਲਣਗੇ ਪੈਂਟ-ਕਮੀਜ਼: ਡਰੈੱਸ ਕੋਡ ਲਾਜ਼ਮੀ

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪ੍ਰਧਾਨ ਸਾਹਿਬ ਦੇ ਇਨ੍ਹਾਂ ਹੁਕਮਾਂ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ SGPC ਇੱਕ ਸਰਵਉੱਚ ਧਾਰਮਿਕ ਸੰਸਥਾ...