ਸਕਾਰਪੀਓ ਨੇ ਕਾਵੜੀਆਂ ਨੂੰ ਕੁਚਲਿਆ; 4 ਦੀ ਮੌਤ, 10 ਜ਼ਖਮੀ

ਸੁਲਤਾਨਗੰਜ : ਬਿਹਾਰ ਦੇ ਬਾਂਕਾ ਵਿੱਚ ਇੱਕ ਬੇਕਾਬੂ ਸਕਾਰਪੀਓ ਨੇ ਸ਼ਰਧਾਲੂਆਂ ਕਾਵੜੀਆਂ ਨੂੰ ਕੁਚਲ ਦਿੱਤਾ। ਐਸਡੀਐਮ ਅਵਿਨਾਸ਼ ਕੁਮਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਰੀਬ 10-11 ਲੋਕ ਜ਼ਖ਼ਮੀ ਹੋ ਗਏ। 4...