ਨੈਸ਼ਨਲ ਸਕਾਲਰਸ਼ਿਪ ਲਈ ਰਜਿਸਟਰੇਸ਼ਨ ਸ਼ੁਰੂ, ਕਰੋ ਜਲਦ ਅਪਲਾਈ

ਨੈਸ਼ਨਲ ਸਕੋਲਰਸ਼ਿਪ ਪੋਰਟਲ ਨੇ ਅਕਾਦਮਿਕ ਸਾਲ 2024-25 ਲਈ ਨੈਸ਼ਨਲ ਮੀਨਜ਼ ਕਮ-ਮੈਰਿਟ ਸਕਾਲਰਸ਼ਿਪ ਸਕੀਮ ਲਈ ਰਜਿਸਟ੍ਰੇਸ਼ਨ ਵਿੰਡੋ ਖੋਲ੍ਹੀ ਹੈ।