ਅਸ਼ਲੀਲ ਵੀਡੀਓ ਫਾਰਵਰਡ ਕਰਨਾ ਗੰਭੀਰ ਅਪਰਾਧ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਬਹੁਤ ਅਹਿਮ ਫੈਸਲੇ ਵਿਚ ਕਿਹਾ ਹੈ ਕਿ ਇੰਟਰਨੈੱਟ ਜਾਂ ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓ ਜਾਂ ਕਿਸੇ ਔਰਤ ਦੀ ਫੋਟੋ ਨੂੰ ਕਿਸੇ ਹੋਰ ਵੀਡੀਓ ਨਾਲ ਜੋੜ ਕੇ ਬਣਾਈ ਗਈ ਬਣਾਵਟੀ ਵੀਡੀਓ ਨੂੰ ਅੱਗੇ ਭੇਜਣਾ ਇੱਕ...