25 Jan 2025 4:43 PM IST
ਪਰਵਾਸੀ ਕਾਮਿਆਂ ਦੇ ਲਈ ਸਾਊਦੀ ਅਰਬ ਤੋਂ ਵੱਡੀ ਖ਼ੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਐ ਕਿਉਂਕਿ ਸਾਊਦੀ ਸਰਕਾਰ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਵੱਲੋਂ ਇਕ ਨਵੀਂ ਨੀਤੀ ਸ਼ੁਰੂ ਕੀਤੀ ਗਈ ਐ, ਜਿਸ ਦਾ ਮਕਸਦ ਜ਼ਬਰਨ ਮਜ਼ਦੂਰੀ ਨੂੰ ਖ਼ਤਮ ਕਰਨਾ...