ਮਾਂ ਨੇ ਪੁੱਤ ਨੂੰ 24 ਵੋਟਾਂ ਨਾਲ ਹਰਾ ਕੇ ਜਿੱਤੀ ਸਰਪੰਚੀ

ਪੰਜਾਬ ਦੀਆਂ 9398 ਪੰਚਾਇਤਾਂ ਵਿਚ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਮੰਗਲਵਾਰ ਨੂੰ ਵੋਟਿੰਗ ਹੋਈ ਅਤੇ ਦੇਰ ਸ਼ਾਮ ਚੋਣ ਨਤੀਜੇ ਐਲਾਨ ਕੀਤੇ। ਇਸੇ ਦੌਰਾਨ ਫਿਰੋਜ਼ਪੁਰ ਵਿਚ ਇਕ ਬਹੁਤ ਹੀ ਰੋਮਾਂਚਿਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਇਕ ਮਾਂ ਅਤੇ ਬੇਟੇ...