Bangla Sahib ਜਾਣ ਦੀ ਬਜਾਏ ਬੈਰੀਅਰ ਤੋੜ ਕੇ ਵਿਧਾਨ ਸਭਾ ਕਿਉਂ ਪਹੁੰਚਿਆSarabjit?"

ਨਵੀਂ ਦਿੱਲੀ, 7 ਅਪ੍ਰੈਲ : ਰਾਸ਼ਟਰੀ ਰਾਜਧਾਨੀ ਦੇ ਬਹੁਤ ਹੀ ਸੁਰੱਖਿਅਤ ਮੰਨੇ ਜਾਣ ਵਾਲੇ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਸੋਮਵਾਰ ਦੁਪਹਿਰ ਇਕ ਗੰਭੀਰ ਸੁਰੱਖਿਆ ਚੂਕ ਦਾ ਮਾਮਲਾ ਸਾਹਮਣੇ ਆਇਆ।