ਸੰਜੀਵ ਅਰੋੜਾ ਨੇ ਚੁੱਕੀ ਸਹੁੰ, ਮਹਿਕਮੇ ਵੀ ਦਿੱਤੇ

ਸੂਤਰਾਂ ਦੇ ਅਨੁਸਾਰ, ਉਨ੍ਹਾਂ ਨੂੰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਜਾਂ ਇੰਡਸਟਰੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਅਧਿਕਾਰਤ ਐਲਾਨ ਸਹੁੰ ਸਮਾਗਮ ਤੋਂ ਬਾਅਦ ਹੀ ਹੋਵੇਗਾ।