ਬਾਲੀਵੁੱਡ ਅਦਾਕਾਰ ਸੰਜੇ ਦੱਤ ਪਹੁੰਚੇ ਅੰਮ੍ਰਿਤਸਰ, ਘੁੰਮੇ ਗਲੀਆਂ ਵਿਚ

ਅੰਮ੍ਰਿਤਸਰ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਨੂੰ ਪੰਜਾਬ ਦੇ ਅੰਮ੍ਰਿਤਸਰ ਦੀਆਂ ਗਲੀਆਂ 'ਚ ਦੇਖਿਆ ਗਿਆ। ਸ਼ਹਿਰ ਦੇ ਮਸ਼ਹੂਰ ਗਿਆਨੀ ਟੀ ਸਟਾਲ 'ਤੇ ਚਾਹ ਪੀਂਦੇ ਹੋਏ ਉਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਘੇਰ ਲਿਆ। ਜਦੋਂ ਭੀੜ ਜ਼ਿਆਦਾ ਹੋ ਗਈ...