‘ਖਾਲਿਸਤਾਨ ਹਮਾਇਤੀਆਂ ਦੇ ਪ੍ਰਭਾਵ ਹੇਠ ਤਿਆਰ ਹੋਈ ਕੈਨੇਡਾ ਦੀ ਖੁਫੀਆ ਰਿਪੋਰਟ’

ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਦਖਲ ਬਾਰੇ ਕੈਨੇਡੀਅਨ ਕਾਨੂੰਨ ਘਾੜਿਆਂ ਵੱਲੋਂ ਪੇਸ਼ ਖੁਫੀਆ ਰਿਪੋਰਟ ਨਾ ਸਿਰਫ ਸਿਆਸਤ ਬਲਕਿ ਸਿੱਖ ਵੱਖਵਾਦੀਆਂ ਤੋਂ ਪ੍ਰੇਰਿਤ ਹੈ।