6 Aug 2025 7:53 PM IST
ਸੰਗਰੂਰ ਦੇ ਪਿੰਡ ਨਮੋਲ ਨਾਲ ਸੰਬੰਧਤ ਲਾਂਸ ਨਾਇਕ ਰਿੰਕੂ ਸਿੰਘ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਰਿੰਕੂ ਸਿੰਘ 55 ਇੰਜਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਕਰ ਰਹੇ ਸਨ ਅਤੇ 2016 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਇਹ ਦਰਦਨਾਕ ਹਾਦਸਾ ਉਸ...