ਸੰਗਰੂਰ ਵਿਧਾਇਕਾ ’ਤੇ ਲੱਗੇ ਦੋਸ਼ਾਂ ’ਤੇ ਬੋਲੇ ਹਰਪਾਲ ਸਿੰਘ ਚੀਮਾ

ਪੰਜਾਬ ਦੇ ਕੈਬਿਨਟ ਮੰਤਰੀ ਹਰਪਾਲ ਚੀਮਾ ਨੇ ਅੱਜ ਸਿਵਿਲ ਹਸਪਤਾਲ ਸੰਗਰੂਰ ਵਿਖੇ ਆਈਡੀਬੀਆਈ ਬੈਂਕ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਸਮਾਗਮ ਦੇ ਵਿੱਚ ਬੈਂਕ ਵੱਲੋਂ ਦੋ ਐਂਬੂਲੈਂਸਾਂ ਛਾਜਲੀ ਪਿੰਡ ਅਤੇ ਭਵਾਨੀਗੜ੍ਹ ਨੂੰ ਸੌਂਪੀਆਂ ਤਾਂ...