ਕੈਨੇਡਾ ਦਾ ਸਿੱਖ ਬਾਰਡਰ ਅਫਸਰ ਭਾਰਤ ਵਿਚ ਭਗੌੜਾ ਅਪਰਾਧੀ

ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਹੋਰ ਵਧਦਾ ਨਜ਼ਰ ਆਇਆ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਿੱਖ ਮੁਲਾਜ਼ਮ ਨੂੰ ਭਗੌੜੇ ਖਾੜਕੂਆਂ ਦੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ। ਸੀ