6 Aug 2024 1:29 PM IST
ਫਿਲਮ ਬਾਰੇ ਉਨ੍ਹਾਂ ਨੂੰ ਨਿਰਦੇਸ਼ਕ ਨੇ ਫਿਰ ਪੁੱਛਿਆ ਕਿ ਕੀ ਉਸ ਨੂੰ ਬਿਕਨੀ ਪਹਿਨ ਲਵੋਗੇ ? ਤਾਂ ਇਸ ਤੋਂ ਬਾਅਦ ਸਨਾਇਆ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਨੂੰ ਦੇਖ , ਮੈਂ ਤੁਰੰਤ ਫੋਨ ਕੱਟ ਦਿੱਤਾ।