11 July 2025 12:19 PM IST
ਕੈਟਰੀਨਾ ਸਿਨੀਆਕੋਵਾ ਅਤੇ ਸੇਮ ਵਰਬੀਕ ਨੇ ਦਬਾਅ ਹੇਠ ਸ਼ਾਨਦਾਰ ਖੇਡ ਦਿਖਾਈ ਅਤੇ ਫੈਸਲਾਕੁੰਨ ਪਲਾਂ ਵਿੱਚ ਮੈਚ ਆਪਣੇ ਹੱਕ ਵਿੱਚ ਕਰ ਲਿਆ।