ਕਰਵਾ ਚੌਥ ਸਬੰਧੀ ਦੁਕਾਨਦਾਰ ਦੀ ਵੱਡੀ ਪਹਿਲ

ਕਰਵਾ ਚੌਥ ਦਾ ਤਿਓਹਾਰ ਹਿੰਦੂ ਧਰਮ ਦੀਆਂ ਔਰਤਾਂ ਲਈ ਬਹੁਤ ਮਹੱਤਵ ਰੱਖਦਾ ਏ, ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਨੇ, ਜਿਸ ਦੇ ਚਲਦਿਆਂ ਔਰਤਾਂ ਵੱਲੋਂ ਕਾਫ਼ੀ ਪੈਸੇ ਖ਼ਰਚ ਕਰਕੇ ਹੱਥਾਂ ’ਤੇ ਮਹਿੰਦੀ ਵੀ ਲਗਵਾਈ ਜਾਂਦੀ ਐ...