ਕੂਸਤਾ ਫਸੇ ਸਿੰਗਰ ਗੁਰੂ ਰੰਧਾਵਾ, 2 ਸਤੰਬਰ ਨੂੰ ਸਮਰਾਲਾ ਅਦਾਲਤ ‘ਚ ਪਊ ਪੇਸ਼ੀ

ਪੰਜਾਬੀ ਗਾਇਕ ਗੁਰੂ ਰੰਧਾਵਾ ਕਸੂਤੇ ਫਸਦੇ ਨਜ਼ਰ ਆ ਰਹੇ ਹਨ।ਕਿਉਕਿ ਸਮਰਾਲਾ ਅਦਾਲਤ ਵੱਲੋਂ ਗੁਰੂ ਰੰਧਾਵਾ ਨੂੰ ਸੰਮਨ ਜਾਰੀ ਕਰਕੇ 2 ਸਤੰਬਰ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ।ਦਰਅਸਲ ਹਾਲ ਹੀ ਦੇ ਵਿੱਚ ਗੁਰੂ ਰੰਧਾਵਾ ਦਾ ਇੱਕ ਨਵਾਂ ਗੀਤ ‘ਸਿਰਾ’ ਰਿਲੀਜ਼...