ਸਲਮਾਨ ਖ਼ਾਨ ਦੇ ਪਿਤਾ ਨੇ ਕਿਹਾ, ਅਸੀਂ ਕਿਸੇ ਤੋਂ ਮਾਫ਼ੀ ਨਹੀਂ ਮੰਗਣੀ

ਮੁੰਬਈ : ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਅਤੇ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਵਿਚਾਲੇ ਦੁਸ਼ਮਣੀ ਦੀ ਚਰਚਾ ਫਿਰ ਜ਼ੋਰ ਫੜ ਗਈ ਹੈ। ਇਸ ਦੌਰਾਨ ਮੁੰਬਈ ਪੁਲਿਸ ਨੂੰ ਇਸ ਗਿਰੋਹ ਦੇ ਨਾਂ 'ਤੇ ਧਮਕੀ ਭਰਿਆ...