ਇੰਗਲੈਂਡ: ਪੰਜਾਬੀ ਔਰਤਾਂ ਦਾ ਮਾਰਿਆ ਜਾਂਦਾ ਹੱਕ, ਤਨਖਾਹ 'ਚੋਂ ਪੈਸੇ ਲੈਂਦੇ ਵਾਪਿਸ

17 ਸਤੰਬਰ, ਇੰਗਲੈਂਡ (ਗੁਰਜੀਤ ਕੌਰ)- ਬਾਹਰਲੇ ਮੁਲਕਾਂ ਦਾ ਰੁੱਖ ਕਰਨ ਵਾਲੇ ਭਾਰਤੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇੱਥੋਂ ਤੱਕ ਕਿ ਸੋਸ਼ਣ ਦਾ ਵੀ ਖਾਸ ਕਰ ਮਹਿਲਾਵਾਂ ਸਾਹਮਣਾ ਕਰਦੀਆਂ ਹਨ। ਗੱਲ ਕਰਦੇ ਹਾਂ...