ਮੁਜ਼ਰਮ ਸਜੱਣ ਕੁਮਾਰ ਦਾ ਹਸ਼ਰ ਆਇਆ ਨੇੜੇ, ਪੜ੍ਹੋ ਤਫ਼ਸੀਲ

ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਸੀ, ਜਿਸ ਕਾਰਨ ਸੁਣਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ।