ਮੋਹਿਤ ਸੂਰੀ ਦਾ ਲੱਕੀ ਚਾਰਮ ਕੌਣ ਹੈ? 'ਆਸ਼ਿਕੀ 2' ਤੋਂ 'ਸੈਯਾਰਾ' ਤੱਕ ਕੀਤਾ ਕੰਮ

ਹਾਲ ਹੀ ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਨਵੀਂ ਫਿਲਮ 'ਸਈਆਰਾ' ਵੀ ਬਾਕਸ ਆਫਿਸ 'ਤੇ ਸਫਲਤਾ ਦੇ ਨਵੇਂ ਰਿਕਾਰਡ ਬਣਾ ਰਹੀ ਹੈ, ਜਿਸਨੇ 23 ਦਿਨਾਂ ਵਿੱਚ 517 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।