2 Aug 2024 12:22 PM IST
ਬਾਲੀਵੁੱਡ ਦੇ ਮਸ਼ਹੂਰ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਤਾਂ ਹਰ ਕੋਈ ਜਾਣਦਾ ਏ,,, ਜੋ ਅਕਸਰ ਹੀ ਆਪਣੀ ਪਤਨੀ ਕਰੀਨਾ ਕਪੂਰ ਅਤੇ ਆਪਣੇ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਿਚ ਛਾਏ ਰਹਿੰਦੇ ਨੇ। ਸੈਫ਼ ਦੇ ਪਿਤਾ ਨਵਾਬ ਮਨਸੂਰ ਅਲੀ ਖ਼ਾਨ...