ਪੰਜਾਬੀ ਫਿਲਮ 'ਗੁਰਮੁਖ' ਦੀ ਸਟਾਰਕਾਸਟ ਸਕਰੀਨਿੰਗ ਲਈ ਅੰਮ੍ਰਿਤਸਰ ਪੁੱਜੀ

ਪੰਜਾਬੀ ਸਿਨਮੇ ਵਿੱਚ ਲਗਾਤਾਰ ਹੀ ਪੰਜਾਬੀ ਇੱਕ ਤੋਂ ਇੱਕ ਹਿੱਟ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਜਿਸ ਦੇ ਚਲਦੇ ਸਾਗਾ ਹਿਟਸ ਕੰਪਨੀ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ਗੁਰਮੁਖ 24 ਜਨਵਰੀ 2025 ਤੋਂ ਕਾਬਲੇ ਓਨ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਣ ਜਾ...