Lohri ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, Amritsar ਵਿੱਚ ਭਿਆਨਕ ਅੱਗ ਕਾਰਨ ਬਜ਼ੁਰਗ ਅਤੇ ਦਿਵਿਆਂਗ ਲੜਕੀ ਦੀ ਮੌਤ

: ਅੰਮ੍ਰਿਤਸਰ ਦੇ ਮਨਾ ਸਿੰਘ ਚੌਕ ਸਥਿਤ ਗਲੀ ਚੂੜ ਸਿੰਘ ਵਿੱਚ ਮੰਗਲਵਾਰ ਦੇਰ ਰਾਤ ਲੋਹੜੀ ਤਿਉਹਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਇੱਕ ਰਿਹਾਇਸ਼ੀ ਮਕਾਨ ਵਿੱਚ ਭਿਆਨਕ ਅੱਗ ਲੱਗ ਗਈ।