ਰੂਸ ਵਿੱਚ ਫਸੇ ਹਰਮਿੰਦਰ ਸਿੰਘ ਦਾ ਵੀਡੀਓ ਆਇਆ ਸਾਹਮਣੇ, ਮਦਦ ਦੀ ਲਗਾਈ ਗੁਹਾਰ

ਰੂਸ ਵਿੱਚ ਫਸੇ ਜਲੰਧਰ ਦੇ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਕੇਂਦਰ ਸਰਕਾਰ ਅਤੇ ਏਜੰਸੀ ਨੂੰ ਰੂਸ ਤੋਂ ਵਾਪਸ ਜਾਣ ਦੀ ਅਪੀਲ ਕੀਤੀ ਹੈ। ਹੁਣ ਹਰਮਿੰਦਰ ਸਿੰਘ ਦਾ ਇੱਕ ਹੋਰ ਵੀਡੀਓ...