ਫਰੀਦਕੋਟ ਪਤੀ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਰੁਪਿੰਦਰ ਕੌਰ ਨੇ ਪਿੱਛੋਂ ਫੜੇ ਸੀ ਆਪਣੇ ਪਤੀ ਗੁਰਵਿੰਦਰ ਦੇ ਹੱਥ, ਫੇਰ ਦਬਾ ਦਿੱਤਾ ਗਲਾ

ਗੁਰਵਿੰਦਰ ਦੇ ਕਤਲ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪੰਜਾਬ ਦੇ ਫਰੀਦਕੋਟ ਵਿੱਚ ਇੱਕ ਪਤੀ ਦੇ ਕਤਲ ਦੀ ਪੁਲਿਸ ਜਾਂਚ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਜਦੋਂ ਜ਼ਹਿਰ ਕੰਮ ਨਹੀਂ ਕਰ ਸਕਿਆ ਤਾਂ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ...