ਪੱਛਮੀ ਬੰਗਾਲ 'ਚ ਭਾਜਪਾ ਨੂੰ ਝਟਕਾ, ਸਾਬਕਾ MP ਰੂਪਾ ਗਾਂਗੁਲੀ ਗ੍ਰਿਫਤਾਰ

ਕੋਲਕਾਤਾ : ਭਾਜਪਾ ਦੀ ਸਾਬਕਾ ਸੰਸਦ ਰੂਪਾ ਗਾਂਗੁਲੀ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਰੂਪਾ ਗਾਂਗੁਲੀ ਪੂਰੀ ਰਾਤ ਬਾਂਸਦਰੋਨੀ ਥਾਣੇ ਦੇ ਸਾਹਮਣੇ ਧਰਨੇ 'ਤੇ ਬੈਠੀ ਰਹੀ। ਧਰਨਾ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ। ਇਸ...