28 April 2025 1:34 PM IST
ਦਿੱਲੀ ਦੀ ਰਹਿਣ ਵਾਲੀ ਰੁਖਸਾਰ ਅੱਜ ਆਪਣੇ ਚਾਰ ਛੋਟੇ ਬੱਚਿਆਂ ਨਾਲ ਅਟਾਰੀ ਰੋਡ ਬਾਰਡਰ 'ਤੇ ਪਹੁੰਚੀ, ਜਿੱਥੇ ਉਸ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ। ਰੁਖਸਾਰ ਦਾ ਵਿਆਹ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੋਇਆ ਸੀ। ਉਸ ਕੋਲ ਭਾਰਤੀ ਪਾਸਪੋਰਟ ਹੈ...