ਸਾਊਦੀ ਰੇਗਿਸਤਾਨ ’ਚ ਭਾਰਤੀ ਸਮੇਤ ਦੋ ਨੌਜਵਾਨਾਂ ਦੀ ਮੌਤ

ਸਾਊਦੀ ਅਰਬ ਵਿਚ ਇਕ ਭਾਰਤੀ ਨੌਜਵਾਨ ਸਮੇਤ ਦੋ ਜਣਿਆਂ ਦੀ ਭੁੱਖ ਅਤੇ ਪਿਆਸ ਦੇ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਐ। ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ’ਤੇ ਰੇਗਿਸਤਾਨ ਵਿਚ ਘੁੰਮਣ ਲਈ ਗਿਆ ਸੀ ਜੋ ਬਹੁਤ ਜ਼ਿਆਦਾ ਅੱਗੇ ਚਲਾ...