'ਹਿੰਸਕ ਵਿਰੋਧ ਪ੍ਰਦਰਸ਼ਨਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ' : RSS ਮੁਖੀ

ਮੋਹਨ ਭਾਗਵਤ ਨੇ ਗੁਆਂਢੀ ਦੇਸ਼ਾਂ, ਖਾਸ ਕਰਕੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਹਿੰਸਕ ਵਿਦਰੋਹਾਂ 'ਤੇ ਚਿੰਤਾ ਪ੍ਰਗਟਾਈ।