ਸਿੱਖਾਂ ਨੇ ਆਰਐਸਐਸ ਦੀ ਪ੍ਰੇਡ ’ਚ ਲਿਆ ਹਿੱਸਾ, ਲਗਾਏ ਬੋਲੇ ਸੋ ਨਿਹਾਲ ਦੇ ਜੈਕਾਰੇ

ਭਾਵੇਂ ਕਿ ਜ਼ਿਆਦਾਤਰ ਸਿੱਖ ਜਥੇਬੰਦੀਆਂ ਵੱਲੋਂ ਆਰਐਸਐਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੱਤਾ ਜਾਂਦਾ ਏ, ਪਰ ਉਤਰਾਖੰਡ ਦੇ ਗਦਰਪੁਰ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਐ, ਜਿੱਥੇ ਵੱਡੀ ਗਿਣਤੀ ਵਿਚ ਸਿੱਖ ਆਰਐਸਐਸ ਦੀ ਵਰਦੀ ਪਾ ਕੇ ਪ੍ਰੇਡ ਵਿਚ...