ਮੋਹਾਲੀ ਸਾਈਬਰ ਸੈੱਲ ਨੂੰ ਮਿਲੀ ਸਫ਼ਲਤਾ, 50 ਕਰੋੜ ਦੀ ਧੋਖਾਧੜੀ ਕਰਨ ਵਾਲਾ ਕਾਬੂ

ਮੋਹਾਲੀ ਦੇ ਸਾਈਬਰ ਸੈੱਲ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਸਾਈਬਰ ਸੈੱਲ ਨੇ ਲੋਕਾਂ ਨੂੰ ਧੋਖਾਧੜੀ ਕਰਨ ਵਾਲੇ ਗੈਰ ਕਾਨੂੰਨੀ ਕਾਲ ਸੈਂਟਰ ਦੇ ਇਕ ਮਹਿਲਾ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਹ ਕਾਲ ਸੈਂਟਰ ਮੁਹਾਲੀ ਦੇ ਸੈਕਟਰ 91 ਦੇ...