ਪਟਿਆਲ਼ਾ 'ਚ ਨਰਸਾਂ ਨੇ ਕੀਤਾ ਅਨੋਖਾ ਰੋਸ ਮੁਜ਼ਾਹਰਾ

ਯੂਨਾਈਟਡ ਨਰਸਿਜ਼ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਚਲਾਏ ਜਾ ਰਹੇ ਧਰਨੇ ਦਾ ਅੱਜ ਵੀਰਵਾਰ ਨੂੰ ਸੱਤਵਾਂ ਦਿਨ ਸੀ। ਇਸ ਮੌਕੇ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਨੇ ਮੱਝ ਦੇ ਬੁੱਤ ਅੱਗੇ ਬੀਨ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 4600 ਗ੍ਰੇਡ...