3 ਵਿੱਚੋਂ 1 ਬੱਚੇ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਹੁੰਦੈ

ਦਿੱਲੀ ਹੁਣ ਨਾ ਸਿਰਫ਼ ਪ੍ਰਦੂਸ਼ਣ ਦੀ, ਸਗੋਂ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦੀ ਵੀ ਰਾਜਧਾਨੀ ਬਣ ਗਈ ਹੈ, ਜਿੱਥੇ 10% ਕਿਸ਼ੋਰ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ।